ਮਾਮਲਾ ਗਿੱਦੜਬਾਹਾ ਹਲਕੇ ਦੇ ਪਿੰਡ ਸਾਹਿਬਚੰਦ ਤੋਂ ਸਾਹਮਣੇ ਆਇਆ ਜਿੱਥੇ ਡਿਪੂ ਹੋਲਡਰ ਜਗਜੀਤ ਸਿੰਘ ਵੱਲੋਂ ਪਰਚੀਆਂ ਡਿਪੂ ਵਿੱਚ ਨਾ ਵੰਡ ਕੇ ਆਪਣੇ ਚਹੇਤਿਆਂ ਨੂੰ ਵੰਡੀਆਂ ਜਾ ਰਹੀਆਂ ਸਨ । ਜਦੋਂ ਇਸ ਬਾਰੇ ਪਿੰਡ ਸਾਹਿਬਚੰਦ ਦੇ ਕਾਰਡ ਧਰਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸਾਹਿਬਚੰਦ-ਭਲਾਈਆਣਾ ਰੋਡ 'ਤੇ ਕਰੀਬ 5 ਘੰਟੇ ਸੜਕੀ ਆਵਾਜਾਈ ਠੱਪ ਕਰ ਦਿੱਤੀ ਅਤੇ ਪਿੰਡ ਦੇ ਡਿਪੂ ਹੋਲਡਰ ਜਗਜੀਤ ਸਿੰਘ ਵਿਰੁੱਧ ਨਾਅਰੇਬਾਜ਼ੀ ਕੀਤੀ ।

Saddened by the lack of wheat, people came to the streets and made serious allegations against the depot holder.

#punjabnews #gidderbahanews #gidderbahadharna